Vishav Punjabi Sahit Academy, California
Invites you to attend the
Book Release function & Kavi-Darbar
To be held at Milpitas Community Library.
(160 N Main St, Milpitas, CA)
(Make a note of the new location)
On May 10th, 2009, Sunday
From 1:00 pm to 5:00 pm
Program
Release of “Neeliyan Laatan da Sek”: Second book of Punjabi Ghazals by poet Kulwinder
Criticism & Appreciation: papers on the the book by - Dr. Gurumel Sidhu, Surinder Seerat & Harjinder Kang
Musical Presentation by Janab Sukhdev Sahil
Kavi-Darbar
With regards:
Resham Sidhu (Chairman) 510-689-6616
Jagjit Naushehrvi (Gen Secretary) 510-676-1565
+++++++++++++++++++++++++++++++++++++++++++
ਵਿਸ਼ਵ ਪੰਜਾਬੀ ਸਾਹਿਤ ਅਕਾਡਮੀ, ਕੈਲੀਫੋਰਨੀਆ
ਵਲੋਂ ਆਪ ਨੂੰ ਤਹਿ ਦਿਲੋਂ ਸੱਦਾ ਦਿੱਤਾ ਜਾਂਦਾ ਹੈ ਕਿ ਆਪ
ਅਕਾਡਮੀ ਵਲੋਂ
10 ਮਈ 2009, ਦਿਨ ਐਤਵਾਰ ਨੂੰ
1 ਵਜੇ ਤੋਂ ਸ਼ਾਮ ਦੇ 5 ਵਜੇ ਤੱਕ
ਮਿਲਪੀਟਸ ਲਾਇਬਰੇਰੀ
(160 ਮੇਨ ਸਟਰੀਟ, ਮਿਲਪੀਟਸ)
ਵਿਖੇ ਕਰਵਾਏ ਜਾ ਰਹੇ
ਕਿਤਾਬ ਰਿਲੀਜ਼ ਸਮਾਗਮ ਅਤੇ ਕਵੀ-ਦਰਬਾਰ
ਵਿੱਚ ਸ਼ਾਮਲ ਹੋਣ ਦੀ ਮਿਹਰਬਾਨੀ ਕਰੋ ਜੀ।
ਕਾਰਜ ਤਰਤੀਬ
ਸ਼ਾਇਰ ਕੁਲਵਿੰਦਰ ਦਾ ਦੂਜਾ ਗ਼ਜ਼ਲ ਸੰਗ੍ਰਹਿ “ਨੀਲੀਆਂ ਲਾਟਾਂ ਦਾ ਸੇਕ” ਰਿਲੀਜ਼ ਕੀਤਾ ਜਾਏਗਾ
ਡਾ: ਗੁਰੂਮੇਲ ਸਿੱਧੂ, ਸੁਰਿੰਦਰ ਸੀਰਤ, ਹਰਜਿੰਦਰ ਕੰਗ ਅਤੇ ਹੋਰ ਸਾਹਿਤਕਾਰ ਇਸ ਕਿਤਾਬ ਵਿਚਲੀ ਸ਼ਾਇਰੀ ਉੱਤੇ ਸਾਹਿਤਕ ਗੋਸ਼ਟੀ ਵਿੱਚ ਹਿੱਸਾ ਲੈਣਗੇ
ਉੱਘੇ ਗਾਇਕ ਜਨਾਬ ਸੁਖਦੇਵ ਸਾਹਿਲ ਕੁਝ ਗ਼ਜ਼ਲਾਂ ਦਾ ਗਾਇਨ ਕਰਨਗੇ
ਸ਼ਾਨਦਾਰ ਕਵੀ ਦਰਬਾਰ
ਸਤਿਕਾਰ ਸਹਿਤ:
ਰੇਸ਼ਮ ਸਿੱਧੂ (ਚੇਅਰਮੈਨ) 510-689-6616
ਜਗਜੀਤ ਨੌਸ਼ਹਿਰਵੀ (ਜਰਨਲ ਸਕੱਤਰ) 510-676-1565
Post new comment